1/7
Google Lens screenshot 0
Google Lens screenshot 1
Google Lens screenshot 2
Google Lens screenshot 3
Google Lens screenshot 4
Google Lens screenshot 5
Google Lens screenshot 6
Google Lens Icon

Google Lens

Google LLC
Trustable Ranking Iconਭਰੋਸੇਯੋਗ
834K+ਡਾਊਨਲੋਡ
36.5MBਆਕਾਰ
Android Version Icon7.0+
ਐਂਡਰਾਇਡ ਵਰਜਨ
1.16.231127009(08-12-2023)ਤਾਜ਼ਾ ਵਰਜਨ
4.5
(59 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/7

Google Lens ਦਾ ਵੇਰਵਾ

Google Lens ਤੁਹਾਨੂੰ ਦਿਸਦੀਆਂ ਚੀਜ਼ਾਂ ਖੋਜਣ, ਤੇਜ਼ੀ ਨਾਲ ਕੰਮ ਕਰਨ ਅਤੇ ਨੇੜਲੇ ਸੰਸਾਰ ਨੂੰ ਸਮਝਣ ਦਿੰਦੀ ਹੈ—ਬਸ ਤੁਹਾਡੇ ਕੈਮਰੇ ਜਾਂ ਫ਼ੋਟੋ ਦੀ ਵਰਤੋਂ ਕਰਕੇ।



ਸਕੈਨ ਕਰਕੇ ਲਿਖਤ ਦਾ ਅਨੁਵਾਦ ਕਰੋ


ਦਿਸਦੇ ਸ਼ਬਦਾਂ ਦਾ ਅਨੁਵਾਦ ਕਰੋ, ਆਪਣੇ ਸੰਪਰਕਾਂ ਵਿੱਚ ਕਾਰੋਬਾਰੀ ਕਾਰਡ ਰੱਖਿਅਤ ਕਰੋ, ਪੋਸਟਰ ਤੋਂ ਆਪਣੇ ਕੈਲੰਡਰ ਵਿੱਚ ਇਵੈਂਟ ਸ਼ਾਮਲ ਕਰੋ ਅਤੇ ਸਮਾਂ ਬਚਾਉਣ ਲਈ ਪੇਚੀਦਾ ਕੋਡਾਂ ਜਾਂ ਲੰਮੇ ਪੈਰਿਆਂ ਨੂੰ ਕਾਪੀ ਕਰਕੇ ਪੇਸਟ ਕਰੋ।



ਬੂਟਿਆਂ ਅਤੇ ਜਾਨਵਰਾਂ ਦੀ ਪਛਾਣ ਕਰੋ


ਪਤਾ ਲਗਾਓ ਕਿ ਤੁਸੀਂ ਆਪਣੇ ਦੋਸਤ ਦੇ ਘਰ ਕਿਹੜਾ ਬੂਟਾ ਦੇਖਿਆ ਜਾਂ ਤੁਸੀਂ ਪਾਰਕ ਵਿੱਚ ਕਿਸ ਨਸਲ ਦਾ ਕੁੱਤਾ ਦੇਖਿਆ।



ਆਪਣੇ ਆਲੇ-ਦੁਆਲੇ ਦੀਆਂ ਥਾਵਾਂ ਦੀ ਪੜਚੋਲ ਕਰੋ


ਭੂਮੀ ਚਿੰਨ੍ਹਾਂ, ਰੈਸਟੋਰੈਂਟਾਂ ਅਤੇ ਸਟੋਰਫ਼ਰੰਟਾਂ ਦੀ ਪਛਾਣ ਕਰਕੇ ਉਨ੍ਹਾਂ ਬਾਰੇ ਜਾਣੋ। ਰੇਟਿੰਗਾਂ, ਸੰਚਾਲਨ ਦਾ ਸਮਾਂ, ਇਤਿਹਾਸਕ ਤੱਥਾਂ ਆਦਿ ਚੀਜ਼ਾਂ ਦੇਖੋ।



ਆਪਣੀ ਪਸੰਦ ਦੀਆਂ ਚੀਜ਼ਾਂ ਖੋਜੋ


ਕੀ ਕੋਈ ਅਜਿਹੇ ਕੱਪੜੇ ਦੇਖੇ ਹਨ ਜੋ ਤੁਹਾਨੂੰ ਪਸੰਦ ਆਏ ਹੋਣ? ਜਾਂ ਕੋਈ ਅਜਿਹੀ ਕੁਰਸੀ ਜੋ ਤੁਹਾਡੀ ਬੈਠਕ ਲਈ ਬਿਲਕੁਲ ਸਹੀ ਹੋਵੇ? ਮਿਲਦੇ-ਜੁਲਦੇ ਕੱਪੜੇ, ਫ਼ਰਨੀਚਰ ਅਤੇ ਘਰ ਸਜਾਉਣ ਦਾ ਸਾਮਾਨ ਲੱਭੋ—ਇੱਕ ਖੋਜ ਬਾਕਸ ਵਿੱਚ ਉਸਦਾ ਵਰਣਨ ਕੀਤੇ ਬਿਨਾਂ ਇਹ ਦੱਸੋ ਕਿ ਤੁਸੀਂ ਕੀ ਲੱਭ ਰਹੇ ਹੋ।



ਕੀ ਆਡਰ ਕਰਨਾ ਹੈ, ਇਸ ਬਾਰੇ ਜਾਣੋ


Google Maps ਦੀਆਂ ਸਮੀਖਿਆਵਾਂ ਦੇ ਅਧਾਰ 'ਤੇ ਰੈਸਟੋਰੈਂਟ ਮੀਨੂੰ 'ਤੇ ਪ੍ਰਸਿੱਧ ਪਕਵਾਨ ਦੇਖੋ।



ਕੋਡਾਂ ਨੂੰ ਸਕੈਨ ਕਰੋ


QR ਕੋਡ ਅਤੇ ਬਾਰਕੋਡ ਤੁਰੰਤ ਸਕੈਨ ਕਰੋ।


*ਸੀਮਿਤ ਉਪਲਬਧਤਾ ਅਤੇ ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ। ਹੋਰ ਵੇਰਵਿਆਂ ਲਈ

g.co/help/lens

'ਤੇ ਜਾਓ। ਕੁਝ Lens ਵਿਸ਼ੇਸ਼ਤਾਵਾਂ ਲਈ ਇੰਟਰਨੈੱਟ ਕਨੈਕਸ਼ਨ ਦੀ ਲੋੜ ਹੁੰਦੀ ਹੈ।

Google Lens - ਵਰਜਨ 1.16.231127009

(08-12-2023)
ਹੋਰ ਵਰਜਨ
ਨਵਾਂ ਕੀ ਹੈ?ਹੋਰ ਸਟੀਕ ਨਤੀਜਿਆਂ ਲਈ Lens ਹੁਣ ਕੈਮਰੇ ਦੀ ਗਤੀ ਦਾ ਵਿਸ਼ਲੇਸ਼ਣ ਕਰਦੀ ਹੈ।

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
59 Reviews
5
4
3
2
1

Google Lens - ਏਪੀਕੇ ਜਾਣਕਾਰੀ

ਏਪੀਕੇ ਵਰਜਨ: 1.16.231127009ਪੈਕੇਜ: com.google.ar.lens
ਐਂਡਰਾਇਡ ਅਨੁਕੂਲਤਾ: 7.0+ (Nougat)
ਡਿਵੈਲਪਰ:Google LLCਪਰਾਈਵੇਟ ਨੀਤੀ:http://www.google.com/policies/privacyਅਧਿਕਾਰ:8
ਨਾਮ: Google Lensਆਕਾਰ: 36.5 MBਡਾਊਨਲੋਡ: 599Kਵਰਜਨ : 1.16.231127009ਰਿਲੀਜ਼ ਤਾਰੀਖ: 2025-03-27 03:02:47ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ: arm64-v8a
ਪੈਕੇਜ ਆਈਡੀ: com.google.ar.lensਐਸਐਚਏ1 ਦਸਤਖਤ: FB:65:C8:3F:56:79:84:C6:60:A2:7F:97:77:39:6F:1F:CA:7E:21:1Eਡਿਵੈਲਪਰ (CN): Androidਸੰਗਠਨ (O): Google Inc.ਸਥਾਨਕ (L): Mountain Viewਦੇਸ਼ (C): USਰਾਜ/ਸ਼ਹਿਰ (ST): Californiaਪੈਕੇਜ ਆਈਡੀ: com.google.ar.lensਐਸਐਚਏ1 ਦਸਤਖਤ: FB:65:C8:3F:56:79:84:C6:60:A2:7F:97:77:39:6F:1F:CA:7E:21:1Eਡਿਵੈਲਪਰ (CN): Androidਸੰਗਠਨ (O): Google Inc.ਸਥਾਨਕ (L): Mountain Viewਦੇਸ਼ (C): USਰਾਜ/ਸ਼ਹਿਰ (ST): California

Google Lens ਦਾ ਨਵਾਂ ਵਰਜਨ

1.16.231127009Trust Icon Versions
8/12/2023
599K ਡਾਊਨਲੋਡ36.5 MB ਆਕਾਰ
ਡਾਊਨਲੋਡ ਕਰੋ
appcoins-gift
Bonus GamesWin even more rewards!
ਹੋਰ
Kungfu Heroes - Idle RPG
Kungfu Heroes - Idle RPG icon
ਡਾਊਨਲੋਡ ਕਰੋ
Rush Royale: Tower Defense TD
Rush Royale: Tower Defense TD icon
ਡਾਊਨਲੋਡ ਕਰੋ
Asphalt Legends Unite
Asphalt Legends Unite icon
ਡਾਊਨਲੋਡ ਕਰੋ
RAID: Shadow Legends
RAID: Shadow Legends icon
ਡਾਊਨਲੋਡ ਕਰੋ
Age of Warpath: Global Warzone
Age of Warpath: Global Warzone icon
ਡਾਊਨਲੋਡ ਕਰੋ
Left to Survive: Zombie Games
Left to Survive: Zombie Games icon
ਡਾਊਨਲੋਡ ਕਰੋ
Super Sus
Super Sus icon
ਡਾਊਨਲੋਡ ਕਰੋ
King Arthur: Magic Sword
King Arthur: Magic Sword icon
ਡਾਊਨਲੋਡ ਕਰੋ
Poket Contest
Poket Contest icon
ਡਾਊਨਲੋਡ ਕਰੋ
Origen Mascota
Origen Mascota icon
ਡਾਊਨਲੋਡ ਕਰੋ
Pokeland Legends
Pokeland Legends icon
ਡਾਊਨਲੋਡ ਕਰੋ
Nova: Space Armada
Nova: Space Armada icon
ਡਾਊਨਲੋਡ ਕਰੋ